1. ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਗਾਏ ਜਾਂਦੇ ਗੀਤਾਂ ਨੂੰ ਕੀ ਕਹਿੰਦੇ ਹਨ ?
2. 'ਨਿੱਕੀ ਜਿਹੀ ਸੂਈ ਵੱਟਵਾਂ ਧਾਗਾ' ਸੁਹਾਗ ਵਿਚ ਕੌਣ ਪਰਦੇਸਣ ਹੋ ਰਹੀ ਹੈ ?
3. 'ਨਿੱਕੀ ਜਿਹੀ ਸੂਈ ਵੱਟਵਾਂ ਧਾਗਾ ਸੁਹਾਗ ਵਿਚ ਕਸੀਦਾ ਕੌਣ ਕੱਢ ਰਹੀ ਹੈ ?
4. ਸਮਾਜ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਕੌਣ ਕਰਦਾ ਹੈ ?
4. ਸਮਾਜ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਕੌਣ ਕਰਦਾ ਹੈ ?
4. ਸਮਾਜ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਕੌਣ ਕਰਦਾ ਹੈ ?
4. ਸਮਾਜ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਕੌਣ ਕਰਦਾ ਹੈ ?
5. ਸੁਹਾਗ ਦੇ ਮਾਧਿਅਮ ਨਾਲ ਕੁੜੀ ਆਪਣੇ ਮਨੋਭਾਵ ਕਿਸ ਨੂੰ ਸੰਬੋਧਨ ਕਰਦੀ ਹੈ ?
6. ਸੁਹਾਗ ਦੇ ਗੀਤਾਂ ਵਿੱਚ ਧੀ ਲਈ ਬਾਬਲ ਕੀ ਹੁੰਦਾ ਹੈ ?
7. ਸੁਹਾਗ ਦੇ ਗੀਤਾਂ ਨੂੰ ਕੌਣ ਗਾਉੰਦਾ ਹੈ ?
7. ਸੁਹਾਗ ਦੇ ਗੀਤਾਂ ਨੂੰ ਕੌਣ ਗਾਉੰਦਾ ਹੈ ?
7. ਸੁਹਾਗ ਦੇ ਗੀਤਾਂ ਨੂੰ ਕੌਣ ਗਾਉੰਦਾ ਹੈ ?
7. ਸੁਹਾਗ ਦੇ ਗੀਤਾਂ ਨੂੰ ਕੌਣ ਗਾਉੰਦਾ ਹੈ ?
8. 'ਚੜ੍ਹ ਚੁਬਾਰੇ ਸੁੱਤਿਆ' ਸੁਹਾਗ ਵਿਚ ਧੀ ਕਿਸ ਕਿਸ ਨੂੰ ਸੰਬੋਧਨ ਕਰਦੀ ਹੈ ?
9. 'ਬੇਟੀ ਚੰਨਣ ਦੇ ਓਹਲੇ' ਸੁਹਾਗ ਵਿਚ ਧੀ ਆਪਣੇ ਲਈ ਕਿਹੋ ਜਿਹਾ ਵਰ ਲੋਚਦੀ ਹੈ ?
10. 'ਹਰੀਏ ਨੀ ਰਸ ਭਰੀਏ ਖਜੂਰੇ' ਸੁਹਾਗ ਵਿਚ ਰਸ ਭਰੀ ਖਜੂਰ ਕਿਸ ਨੂੰ ਕਿਹਾ ਹੈ ?
Post a Comment